Act - GHS Gehri Butter, Bathinda
https://m.facebook.com/story.php?story_fbid=986703855166895&id=100014818696318
ਸਿੱਖਿਆ ਦਾ ਮਕਸਦ ਸਿਰਫ ਡਿਗਰੀਆਂ ਪ੍ਰਾਪਤ ਕਰਕੇ ਸਫਲ ਹੋਣਾ ਹੀ ਨਹੀ ਹੁੰਦਾ, ਬਲਕਿ ਆਪਣੇ ਸਮਾਜ ਨੂੰ ਸੋਹਣਾ ਬਣਾਉਣਾ ਵੀ ਹੁੰਦਾ ਹੈ।ਇਸੇ ਉਦੇਸ਼ ਨਾਲ ਸਿੱਖਿਆ ਵਿਭਾਗ ਦੁਆਰਾ ਸਰਕਾਰੀ ਸਕੂਲਾਂ ਵਿੱਚ ਇੱਕ ਨਵਾਂ ਵਿਸ਼ਾ ," ਸਵਾਗਤ ਜਿੰਦਗੀ" ਸੁਰੂ ਕੀਤਾ ਗਿਆ ਹੈ, ਤਾਂ ਜੋ ਸਾਡੇ ਵਿਦਿਆਰਥੀ ਇੱਕ ਉਸਾਰੂ ਸੋਚ ਨਾਲ ਆਪਣੀ ਜਿੰਦਗੀ ਨੂੰ ਸਹੀ ਸੇਧ ਦੇ ਸਕਣ ਅਤੇ ਵਧੀਆ ਸਮਾਜ ਦੀ ਸਿਰਜਣਾ ਹੋਵੇ।ਇਸ ਲੜੀ ਤਹਿਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਮੈਡਮ ਜਤਿੰਦਰਪਾਲ ਕੌਰ ਡੀ.ਪੀ.ਈ. ਦੀ ਅਗਵਾਈ ਵਿੱਚ ਸਕਿੱਟ ਦੇ ਰੂਪ ਵਿੱਚ ਕੀਤਾ ਗਿਆ ਛੋਟਾ ਜਿਹਾ ਉਪਰਾਲਾ:-
#Welcomelife
Comments
Post a Comment
Thank you for your valuable visit.