Meeting Review

Fill this form

https://forms.gle/M9882tcEsSbuekZh7

 *Meeting Review*

(School Nodal Officers)


1. Do participate in weekly activities and keep its record.

2. Organize online classes for Welcome Life too.

3. Motivate students to watch Welcome Life Lectures on DD Punjabi. 

4. Do fill Welcome Life form whenever shared.

5. If interested,  you can give your name for C.C.R.T  training. 

6. Be prepared for Gender Equity Training.


1. ਹਫਤਾਵਾਰੀ ਗਤੀਵਿਧੀਆਂ ਵਿੱਚ ਭਾਗ ਲਓ ਅਤੇ ਇਸਦਾ ਰਿਕਾਰਡ ਰੱਖੋ।

2. ਵੈਲਕਮ ਲਾਈਫ ਲਈ ਵੀ ਆਨਲਾਈਨ ਕਲਾਸਾਂ ਦਾ ਪ੍ਰਬੰਧ ਕਰੋ।

 3. ਵਿਦਿਆਰਥੀਆਂ ਨੂੰ ਡੀ. ਡੀ. ਪੰਜਾਬੀ ਤੇ ਵੈਲਕਮ ਲਾਈਫ ਲੈਕਚਰ ਦੇਖਣ ਲਈ ਪ੍ਰੇਰਿਤ ਕਰੋ।

 4. ਵੈਲਕਮ ਲਾਈਫ ਫਾਰਮ ਭਰਨਾ ਯਕੀਨੀ ਬਣਾਓ (ਜਦੋਂ ਵੀ share ਕੀਤਾ ਜਾਵੇ)।

 5. ਜੇ ਦਿਲਚਸਪੀ ਹੈ, ਤਾਂ ਤੁਸੀਂ ਆਪਣਾ ਨਾਮ ਸੀ.ਸੀ.ਆਰਟੀ. ਸਿਖਲਾਈ ਲਈ ਦੇ ਸਕਦੇ ਹੋ।

 6. ਜੈਂਡਰ ਇਕੁਇਟੀ ਸਿਖਲਾਈ ਲਈ ਤਿਆਰ ਰਹੋ।


Regards

Acme Mittal 

D.N.O. Welcome Life

Comments

Popular Posts

Activity of the Week # 6 - Slogan on Drug Addiction

Activity of the Week # 4 - Poster on Child Labour