Posts

Showing posts from January, 2022

Weekly Activity # 28 - Listen to a story

Image
  Dear School Nodal Officers, We have started *Reading Campaign for Welcome Life*.  ਇਸ ਨੇਕ ਮਕਸਦ ਅਤੇ ਮੰਤਵ ਦੇ ਲਈ ਸਾਨੂੰ ਤੁਹਾਡੇ ਵਡਮੁੱਲੇ ਸਹਿਯੋਗ ਦੀ ਲੋੜ ਹੈ। ਸਾਡਾ ਮਕਸਦ ਹੈ ਕਿ ਅਸੀਂ ਬੱਚਿਆਂ ਦੇ ਵਿੱਚ ਸਵਾਗਤ ਜ਼ਿੰਦਗੀ/ ਨੈਤਿਕ ਸਿੱਖਿਆ ਨੂੰ ਵਧਾਉਣ ਲਈ moral values ਨਾਲ ਸੰਬੰਧਿਤ ਕਹਾਣੀਆਂ ਪੜ੍ਹਨ ਲਈ ਉਤਸ਼ਾਹਿਤ ਕਰੀਏ। ਇਸ ਲਈ *ਇਕ ਹਫਤਾ, ਇਕ ਕਹਾਣੀ* ਦੀ ਸ਼ੁਰੂਆਤ ਕਰ ਰਹੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਕਹਾਣੀਆਂ ਸਾਨੂੰ ਸਹੀ ਮਾਰਗ ਦਰਸ਼ਨ ਕਰਨ ਵਿੱਚ ਮਦਦ ਕਰਦੀਆਂ ਹਨ। Kindly upload the related pics/ videos to our official Facebook group.  ☆ Such stories can also be shared. https://youtu.be/d_nAWracP-I

Weekly Activity # 27 - Read a story

 Dear School Nodal Officers, We are also going to start *Reading Campaign for Welcome Life*.  ਇਸ ਨੇਕ ਮਕਸਦ ਅਤੇ ਮੰਤਵ ਦੇ ਲਈ ਸਾਨੂੰ ਤੁਹਾਡੇ ਵਡਮੁੱਲੇ ਸਹਿਯੋਗ ਦੀ ਲੋੜ ਹੈ। ਸਾਡਾ ਮਕਸਦ ਹੈ ਕਿ ਅਸੀਂ ਬੱਚਿਆਂ ਦੇ ਵਿੱਚ ਸਵਾਗਤ ਜ਼ਿੰਦਗੀ/ ਨੈਤਿਕ ਸਿੱਖਿਆ ਨੂੰ ਵਧਾਉਣ ਲਈ moral values ਨਾਲ ਸੰਬੰਧਿਤ ਕਹਾਣੀਆਂ ਪੜ੍ਹਨ ਲਈ ਉਤਸ਼ਾਹਿਤ ਕਰੀਏ। ਇਸ ਲਈ *ਇਕ ਹਫਤਾ, ਇਕ ਕਹਾਣੀ* ਦੀ ਸ਼ੁਰੂਆਤ ਕਰ ਰਹੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਕਹਾਣੀਆਂ ਸਾਨੂੰ ਸਹੀ ਮਾਰਗ ਦਰਸ਼ਨ ਕਰਨ ਵਿੱਚ ਮਦਦ ਕਰਦੀਆਂ ਹਨ। Kindly upload the related pics/ videos to our official Facebook group.  Regards  Acme Mittal District Nodal Officer  Bathinda

Weekly Activity# 26 - Make a scrapbook

 Make a scrapbook on any topic related to moral values.