Weekly Activity # 28 - Listen to a story
Dear School Nodal Officers,
We have started *Reading Campaign for Welcome Life*.
ਇਸ ਨੇਕ ਮਕਸਦ ਅਤੇ ਮੰਤਵ ਦੇ ਲਈ ਸਾਨੂੰ ਤੁਹਾਡੇ ਵਡਮੁੱਲੇ ਸਹਿਯੋਗ ਦੀ ਲੋੜ ਹੈ।
ਸਾਡਾ ਮਕਸਦ ਹੈ ਕਿ ਅਸੀਂ ਬੱਚਿਆਂ ਦੇ ਵਿੱਚ ਸਵਾਗਤ ਜ਼ਿੰਦਗੀ/ ਨੈਤਿਕ ਸਿੱਖਿਆ ਨੂੰ ਵਧਾਉਣ ਲਈ moral values ਨਾਲ ਸੰਬੰਧਿਤ ਕਹਾਣੀਆਂ ਪੜ੍ਹਨ ਲਈ ਉਤਸ਼ਾਹਿਤ ਕਰੀਏ। ਇਸ ਲਈ *ਇਕ ਹਫਤਾ, ਇਕ ਕਹਾਣੀ* ਦੀ ਸ਼ੁਰੂਆਤ ਕਰ ਰਹੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਕਹਾਣੀਆਂ ਸਾਨੂੰ ਸਹੀ ਮਾਰਗ ਦਰਸ਼ਨ ਕਰਨ ਵਿੱਚ ਮਦਦ ਕਰਦੀਆਂ ਹਨ।
Kindly upload the related pics/ videos to our official Facebook group.
☆ Such stories can also be shared.
Comments
Post a Comment
Thank you for your valuable visit.